By ਤਰਸੇਮ ਕਪੂਰੀ
ਜਦੋ ਦੀ ਮੈਯਾ ਨੇ ਸਾਡੀ ਬਾਹ ਫੜ ਲਈ ਹੈ
ਫਿਕਰ ਰਿਹਾ ਨਾ ਕੋਈ ਹੈ
ਹੁਣ ਮੋਜਾ ਹੀ ਮੋਜਾ
ਮੇਹਰ ਦਾਤੀ ਦੀ ਹੋਈ ਹੈ
ਹੁਣ ਮੋਜਾ ਹੀ ਮੋਜਾ
ਕਿਰਪਾ ਦਾਤੀ ਦੀ ਹੋਈ ਹੈ
ਹੁਣ ਮੋਜਾ ਹੀ ਮੋਜਾ
ਚਰਨਾ ਦੇ ਨਾਲ ਜੋ ਮੈਯਾ ਦੇ ਆਕੇ ਜੁਡਿਯਾ
ਖਾਲੀ ਨਾ ਆਕੇ ਓਹ ਦਰਬਾਰ ਤੋ ਮੁਡਿਯਾ
ਮੰਗਿਯਾ ਜੋ ਮਿਲਿਯ ਸੋਈ ਹੈ
ਹੁਣ ਮੋਜਾ ਹੀ ਮੋਜਾ
ਮੇਹਰ ਦਾਤੀ ਦੀ ਹੋਈ ਹੈ
ਕਿਰਪਾ ਦਾਤੀ ਦੀ ਹੋਈ ਹੈ
ਗਮਾ ਦੇ ਪਹਾੜ ਸਾਡੇ ਸਰ ਉਤੋ ਲਥ ਗਏ
ਦੁਖ ਤੇ ਕਲੇਸ਼ ਪਲਾ ਵਿਚ ਕਟ ਗਏ
ਹੁਣ ਦੁਖੜਾ ਨਾ ਕੋਈ ਹੈ
ਹੁਣ ਮੋਜਾ ਹੀ ਮੋਜਾ
ਕਿਰਪਾ ਦਾਤੀ ਦੀ ਹੋਈ ਹੈ
ਹੁਣ ਮੋਜਾ ਹੀ ਮੋਜਾ
ਮੇਹਰ ਮੈਯਾ ਦੀ ਹੋਈ ਹੈ
ਬਾਕੀ ਲਈ video ਦੇਖੇ
ਜੈ ਮਾਤਾ ਦੀ ਜੀ
|
कोई टिप्पणी नहीं:
एक टिप्पणी भेजें