ਆਏ ਦੂਰੋ ਚਲਕੇ, ਬੇਠੇ ਬੂਹੇ ਮਲਕੇ
ਸਾਨੂ ਆਪ ਤੂੰ ਬੁਲਾਯਾ, ਮਾਏ ਚਿਠੀ ਘਲਕੇ
आये दूरो चलके, बैठे बुहे मल्के -२
सानु आप तू बुलाया, माये चिठ्ठी घल्के
ਮੈਯਾ ਤੇਰੇ ਦਰ ਖੜ ਕੇ, ਸਾਡਾ ਦਿਲ ਧੜਕੇ
ਛਡ ਦੇਵੀ ਨਾ ਸਾਡੀ ਕੀਤੇ ਬਾਹ ਫੜ ਕੇ
मैया तेरे दर खड के , साडा दिल धडके -२
छड देवी ना साड्डी किते बाह फड के
ਹੋਰ ਕੋਈ ਥੋੜ ਨਾ, ਦੇਵੀ ਖਾਲੀ ਮੋੜ ਨਾ
ਤੇਰੇ ਦਰਸ਼ਨ ਤੋ ਬਿਨਾ, ਸਾਨੂ ਕੋਈ ਹੋਰ ਲੋੜ ਨਾ
होर कोई थोड ना, देवी खाली मोड़ ना
तेरे दर्शन तो बिना, सानु कोई होर लोड ना
ਕਰ ਪ੍ਯਾਰ ਦਾਤੀਏ , ਝਾਤੀ ਮਾਰ ਦਾਤੀਏ
ਸਾਡੇ ਉਤੇ ਕਰ ਏਨਾ ਉਪਕਾਰ ਦਾਤੀਏ
कर प्यार दातिये, झाती मार दातिये
साड्डे उते कर ऐना उपकार दातिये
ਨਾ ਕੋਈ ਸੰਗ ਦਾਤੀਏ, ਇਕੋ ਇਕ ਮੰਗ ਦਾਤੀਏ
ਸਾਨੂ ਆਪਣੇ ਹੀ ਰੰਗਾ ਵਿਚ ਰੰਗ ਦਾਤੀਏ
ना कोई संग दातिये, इको मंग दातिये -२
सानु अपने ही रंगा विच रंग दातिये
ਨਾ ਵਿਚਾਰ ਦਾਤੀਏ, ਸਾਨੂ ਤਾਰ ਦਾਤੀਏ -੨
ਬੇੜੇ ਡੁਬਦੇ ਨੂ ਲਾਦੇ ਆ ਕੇ ਪਾਰ ਦਾਤੀਏ
ना विचार दातिये, सानु तार दातिये -२
बेड़े डुबदे नु लादे आ के पार दातिये
|
कोई टिप्पणी नहीं:
एक टिप्पणी भेजें