बुधवार, 28 सितंबर 2011

ਚੁਣੀ ਲੈ ਕੇ ਸਿਤਾਰਿਯਾ ਵਾਲੀ ਕੰਜਕਾ ਨੂ ਵੰਡਦੀ ਫਿਰਾ -੨

ਕੇਲੇ ਲੈ ਲੋ ਕੇਲੇ , ਕੇਲੇ ਏਹ੍ਥੇ ਨਹੀ ਵਿਕਦੇ ਚਲੋ ਮੈਯਾ ਦੇ ਮੇਲੇ
ਚੁਣੀ ਲੈ ਕੇ ਸਿਤਾਰਿਯਾ ਵਾਲੀ ਕੰਜਕਾ ਨੂ ਵੰਡਦੀ ਫਿਰਾ -੨

ਹਲਦੀ ਲੈ ਲੈ ਹਲਦੀ , ਹਲਦੀ ਏਹ੍ਥੇ ਨਹੀ ਵਿਕਦੀ ਚਲੋ ਮੈਯਾ ਜੀ ਦੇ ਜਲਦੀ
ਚੁਣੀ ਲੈ ਕੇ ਸਿਤਾਰਿਯਾ ਵਾਲੀ ਕੰਜਕਾ ਨੂ ਵੰਡਦੀ ਫਿਰਾ -੨

ਕਲਿਯ ਲੈ ਲੋ ਕਲਿਯ , ਕਲਿਯ ਏਹ੍ਥੇ ਨਹੀ ਵਿਕ੍ਦਿਯਾ ਚਲੋ ਮੈਯਾ ਦੀ ਗਲਿਯਾ
ਚੁਣੀ ਲੈ ਕੇ ਸਿਤਾਰਿਯਾ ਵਾਲੀ ਕੰਜਕਾ ਨੂ ਵੰਡਦੀ ਫਿਰਾ -੨

ਛ੍ਵਾਰੇ ਲੈ ਲੈ ਛ੍ਵਾਰੇ , ਛ੍ਵਾਰੇ ਏਹ੍ਥੇ ਨਹੀ ਵਿਕਦੇ , ਚਲੋ ਮੈਯਾ ਦੇ ਦਵਾਰੇ
ਚੁਣੀ ਲੈ ਕੇ ਸਿਤਾਰਿਯਾ ਵਾਲੀ ਕੰਜਕਾ ਨੂ ਵੰਡਦੀ ਫਿਰਾ -੨

ਜੈ ਮਾਤਾ ਦੀ ਜੀ
ਸੰਜੇ ਮੇਹਤਾ

कोई टिप्पणी नहीं: